ad

Punjabi Compulsory IMpotant Questions

 ਇਹ ਪ੍ਰਸ਼ਨ ਪਿਛਲੇ ਪੰਜ ਸਾਲਾ ਦੇ ਪੇਪਰਾ ਵਿਚ ਆ ਚੁੱਕੇ ਹਨ :-



1. 'ਬੱਚੇ ਖੇਡਦੇ ਹਨ' ਵਾਕ ਵਿਚ ਕਿਸ ਪ੍ਰਕਾਰ ਦੀ ਕਿਰਿਆ ਹੈ ? 


ਅਕਰਮਕ 


2. ਜਿਹੜਾ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ-ਔਗੁਣ ਪ੍ਰਗਟ ਕਰਕੇ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾਵੇ, ਉਹ 


ਗੁਣ-ਵਾਚਕ ਵਿਸ਼ੇਸ਼ਣ 


3. ਬਹੁ-ਵਚਨ ਚੁਣੋ : 


(A) ਚੋਰ, ਹਵਾ, ਕਿਤਾਬ

(B) ਸ਼ੀਸ਼ੇ, ਸੜਕਾਂ, ਮੰਦਰਾਂ

(C) ਘੰਟੀ, ਬੂਹਾ, ਜੋਤ

(D) ਪੜ੍ਹ, ਲਿਖ, ਖੇਡ 


ਉੱਤਰ:-(B) ਸ਼ੀਸ਼ੇ, ਸੜਕਾਂ, ਮੰਦਰਾਂ 


4. ਜਿਹੜੇ ਸ਼ਬਦ ਤੋਲੀਆਂ ਜਾਂ ਗਿਣੀਆਂ ਜਾ ਸਕਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਹਿੰਦੇ ਹਨ? 


ਵਸਤੂ-ਵਾਚਕ ਨਾਂਵ



5. ਜਗਤ ਦਾ ਗੁਰੂ ? 


ਜਗਤ-ਗੁਰੂ 


6. ਹੇਠ ਲਿਖੇ ਸ਼ਬਦਾਂ ਦੇ ਸਹੀ ਵਿਰੋਧੀ ਸ਼ਬਦ ਵਿਕਲਪ (ਚੁਣੋ :

ਕੁੜੱਤਣ 


ਮਿਠਾਸ 


7. ਜੋ ਸ਼ਬਦ ਕਿਰਿਆ ਦੇ ਕੰਮ ਦਾ ਸਥਾਨ

ਦੱਸਣ- 


ਸਥਾਨਵਾਚਕ ਕਿਰਿਆ ਵਿਸ਼ੇਸ਼ਣ 


8.ਵਾਕ ਵਿਚ ਨਾਂਵ ਜਾਂ ਪੜਨਾਂਵ ਦਾ ਹੋਰਨਾਂ ਸ਼ਬਦਾਂ) ਕਿਰਿਆ ਆਦਿ (ਨਾਲ ਸਬੰਧ ਪ੍ਰਗਟ ਕਰਨ ਵਾਲੇ ਰੂਪਾਂ ਨੂੰ ਕੀ ਕਿਹਾ ਜਾਂਦਾ ਹੈ? 


ਕਾਰਕ 


9. ਵਾਕ ਵਿਚ ਨਾਂਵ ਜਾਂ ਪੜਨਾਂਵ ਦਾ ਸਬੰਧ

ਜਿਨ੍ਹਾਂ ਸੰਬੰਧਕ ਰਾਹੀਂ ਪ੍ਰਗਟ ਹੁੰਦਾ ਹੈ, ਉਨ੍ਹਾਂ ਨੂੰ ਕੀ ਕਹਿੰਦੇ ਹਨ? 


ਕਾਰਕ ਚਿੰਨ੍ਹ 


10. ਰੱਬ ਨੂੰ ਮੰਨਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? 


ਆਸਤਕ 

Punjabi Compulsory IMpotant Questions Punjabi Compulsory IMpotant Questions Reviewed by Admin on October 24, 2024 Rating: 5

No comments:

Powered by Blogger.